Punjabi Podcast
Punjabi Podcast
  • 183
  • 9 881 851
ਮਾਨ ਦੀ ਜ਼ਮੀਨ ਦਾ ਜਲਵਾ ! | NSA ਚ ਵਾਧੇ ਦਾ ਅਸਲ ਸੱਚ ! | EP 131 | Punjabi Podcast
#amritpalsingh #punjabipodcast #bhagwantmann
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-dhaliwal/id6478105422
Play Store: play.google.com/store/apps/details?id=co.diaz.expui&pcampaignid=web_share
ALL RIGHTS RESERVED 2023 © PUNJABI PODCAST
Переглядів: 19 557

Відео

Migration ‘ਤੇ ਚਰਚਾ | ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ! | EP 130 | Punjabi Podcast
Переглядів 21 тис.4 години тому
#lawerencebishnoi #punjabipodcast #migration Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, you will...
Special Podcast with Akashdeep Singh | EP 50 | Punjabi Podcast
Переглядів 11 тис.12 годин тому
Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, you will get to see a serious discussion on the polit...
ਮੰਤਰੀ ਚਿੰਤਾਂ ‘ਚ ! ਮਾਨ ਦਿੱਲੀ ‘ਚ ! ਬਾਦਲ ਦੇਵੇਗਾ ਅਸਤੀਫ਼ਾ | EP 129 | Punjabi Podcast
Переглядів 19 тис.16 годин тому
Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, you will get to see a serious discussion on the polit...
ਰਵਨੀਤ ਬਿੱਟੂ ਨੂੰ ਕੁਰਸੀ ਕਿਵੇਂ ਮਿਲੀ |ਅੰਮ੍ਰਿਤਪਾਲ ਦੀ ਰਿਹਾਈ ਲਈ ਤਿਆਰੀ | EP 128 | Punjabi Podcast
Переглядів 29 тис.21 годину тому
Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, you will get to see a serious discussion on the polit...
ਪੰਜਾਬ VS ਕੰਗਨਾ ਰਣੌਤ | ਆਪ ਤੋਂ ਸਿੱਖੂ ਅਕਾਲੀ ਦਲ | EP 127 | Punjabi Podcast
Переглядів 25 тис.День тому
Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, you will get to see a serious discussion on the polit...
ਚੋਣਾਂ ਤੋਂ ਬਾਅਦ ਪੰਜਾਬ ਕਿਹੜੀ ਰਾਹ ਤੇ ? ਅਕਾਲੀ ਦਲ ਲਈ ਨਵਾਂ ਪੰਗਾ ! | EP 126 | Punjabi Podcast
Переглядів 29 тис.14 днів тому
#punjabpolitics #punjabipodcast #rattandeepsinghdhaliwal Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podca...
ਪੰਜਾਬ ਦਾ Exit Poll | ਹੋਵੇਗਾ ਵੱਡਾ ਫੇਰਬਦਲ! | EP 125 | Punjabi Podcast
Переглядів 83 тис.14 днів тому
#exitpoll #punjabipodcast #loksabhaelection2024 Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, you w...
Special Podcast On Lok Sabha Elections with Mandeep Punia | EP 49 | Punjabi Podcast
Переглядів 25 тис.21 день тому
#mandeeppunia #punjabipodcast #loksabhaelection2024 Punjabi Podcast with Rattandeep Singh Dhaliwal & Mandeep Punia ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, you will g...
ਮਾਨ ਰੈਲੀਆਂ ‘ਚ, ਮੀਡੀਆ ਥੈਲੀਆਂ ‘ਚ | ਮੰਤਰੀ ਵੀਡੀਓ ‘ਚ, ਲੋਕ ਵਿਰੋਧ ‘ਚ | EP 124 | Punjabi Podcast
Переглядів 40 тис.21 день тому
#bhagwantmann #punjabipodcast #election2024 Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, you will ...
PM ਅਕਾਲੀ ਦਲ ‘ਤੇ ਚੁੱਪ! | ਸਰਬਜੀਤ ਦੀ ਬੋਲਣ ਲੱਗੀ ਤੂਤੀ ! | EP 123 | Punjabi Podcast
Переглядів 38 тис.21 день тому
#pmmodi #punjabipodcast #sarbjitsinghkhalsa Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, you will ...
ਰੋਡ ਸ਼ੋਅ ‘ਚ ਲੋਕਾਂ ਦੀ ਕਿੱਕਲੀ! | ਮੋਦੀ ਤੇ ਕਿਸਾਨ ਆਹਮੋ ਸਾਹਮਣੇ! | | EP 122 | Punjabi Podcast
Переглядів 26 тис.28 днів тому
Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, you will get to see a serious discussion on the polit...
ਚੀਕਾਂ ਮਾਰਣ ਦੇ ਮੁਕਾਬਲੇ ਹੋਣਗੇ? | “ਚੰਡੀਗੜ੍ਹ ਨੂੰ ਸੂਬਾ ਬਣਾਉਣਾ” ? | EP 121 | Punjabi Podcast
Переглядів 25 тис.28 днів тому
#bhagwantmann #manishtiwari #punjabipodcast Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, you will ...
ਕੁੰਵਰ ਵਿਜੇ ਪ੍ਰਤਾਪ ਨੂੰ TaTa Bye Bye ! | ਲੀਡਰ ਡੇਰੇ ‘ਚ ਵੋਟਾਂ ਘਰਾਂ ‘ਚ ! | EP 120 | Punjabi Podcast
Переглядів 36 тис.Місяць тому
#kunwarvijaypratapsingh #aappunjab #punjabipodcast Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, yo...
ਖਡੂਰ ਸਾਹਿਬ ਚ ਸੁਖਬੀਰ ਬਾਦਲ ! | ਕੇਜਰੀਵਾਲ ਆਏ ਪੰਜਾਬ | EP 119 | Punjabi Podcast
Переглядів 29 тис.Місяць тому
#khadoorsahib #punjabipodcast #sukhbirbadal Punjabi Podcast with Rattandeep Singh Dhaliwal & Parmeet Singh Bidowali ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। On Punjabi Podcast, you will ...
ਕੇਜਰੀਵਾਲ ਦੇ PA ਨੇ ਰਾਜ ਸਭਾ ਮੈਂਬਰ ਕੁੱਟੀ ! | ਲੀਡਰਾਂ ਕੋਲ ਨੋਟਾਂ ਦੇ ਢੇਰ ! | EP 118 | Punjabi Podcast
Переглядів 21 тис.Місяць тому
ਕੇਜਰੀਵਾਲ ਦੇ PA ਨੇ ਰਾਜ ਸਭਾ ਮੈਂਬਰ ਕੁੱਟੀ ! | ਲੀਡਰਾਂ ਕੋਲ ਨੋਟਾਂ ਦੇ ਢੇਰ ! | EP 118 | Punjabi Podcast
ਅੰਮ੍ਰਿਤਪਾਲ ਨੇ ਭਰਤੇ ਕਾਗਜ਼ | ਕੇਜਰੀਵਾਲ ਕਿਵੇਂ ਆਇਆ ਬਾਹਰ ? | EP 117 | Punjabi Podcast
Переглядів 34 тис.Місяць тому
ਅੰਮ੍ਰਿਤਪਾਲ ਨੇ ਭਰਤੇ ਕਾਗਜ਼ | ਕੇਜਰੀਵਾਲ ਕਿਵੇਂ ਆਇਆ ਬਾਹਰ ? | EP 117 | Punjabi Podcast
ਰੋਡ ਸ਼ੋਅ ‘ਚ ਪਾਣੀ ਦੀ ਬੋਤਲ ਦਾ ਰੌਲਾ ! | ਕੇਜਰੀਵਾਲ ਦੀ ਭੈਣ ਲੜੂ ਚੋਣ! | EP 116 | Punjabi Podcast
Переглядів 26 тис.Місяць тому
ਰੋਡ ਸ਼ੋਅ ‘ਚ ਪਾਣੀ ਦੀ ਬੋਤਲ ਦਾ ਰੌਲਾ ! | ਕੇਜਰੀਵਾਲ ਦੀ ਭੈਣ ਲੜੂ ਚੋਣ! | EP 116 | Punjabi Podcast
ਰਾਘਵ ਚੱਢਾ ਦੀ ਪੰਜਾਬ ‘ਚ ਮੁੜ Entry ! | ਮਾਨ ਦੇ ਰੋਡ ਸ਼ੋਅ ‘ਚ ਵੱਜੇ ਧੱਕੇ! | EP 115 | Punjabi Podcast
Переглядів 37 тис.Місяць тому
ਰਾਘਵ ਚੱਢਾ ਦੀ ਪੰਜਾਬ ‘ਚ ਮੁੜ Entry ! | ਮਾਨ ਦੇ ਰੋਡ ਸ਼ੋਅ ‘ਚ ਵੱਜੇ ਧੱਕੇ! | EP 115 | Punjabi Podcast
ਮੂਸੇਵਾਲਾ ਦੀ ਸੁਰੱਖਿਆ ‘ਤੇ ਸਰਕਾਰ ਫਸੀ ! | ਖਡੂਰ ਸਾਹਿਬ ‘ਚ ਬਦਲੀ ਹਵਾ! | EP 114 | Punjabi Podcast
Переглядів 31 тис.Місяць тому
ਮੂਸੇਵਾਲਾ ਦੀ ਸੁਰੱਖਿਆ ‘ਤੇ ਸਰਕਾਰ ਫਸੀ ! | ਖਡੂਰ ਸਾਹਿਬ ‘ਚ ਬਦਲੀ ਹਵਾ! | EP 114 | Punjabi Podcast
ਗੋਲਡੀ ਆਪ ‘ਚ ਕਿਉਂ? | ਕੋਵੀਸ਼ੀਲਡ ਜਾਨ ‘ਤੇ ਭਾਰੂ! | EP 113 | Punjabi Podcast
Переглядів 25 тис.Місяць тому
ਗੋਲਡੀ ਆਪ ‘ਚ ਕਿਉਂ? | ਕੋਵੀਸ਼ੀਲਡ ਜਾਨ ‘ਤੇ ਭਾਰੂ! | EP 113 | Punjabi Podcast
ਬਿੱਟੂ ਤੇ ਵੜਿੰਗ ਦਾ ਘੋਲ ! ਅੰਮ੍ਰਿਤਾ ਵੜਿੰਗ ਦੀ ਮੁਆਫ਼ੀ ! | EP 112 | Punjabi Podcast
Переглядів 23 тис.Місяць тому
ਬਿੱਟੂ ਤੇ ਵੜਿੰਗ ਦਾ ਘੋਲ ! ਅੰਮ੍ਰਿਤਾ ਵੜਿੰਗ ਦੀ ਮੁਆਫ਼ੀ ! | EP 112 | Punjabi Podcast
ਅਕਾਲੀ ਦਲ ਅੰਮ੍ਰਿਤਪਾਲ ਨਾਲ ?ਆਪ ਖਡੂਰ ਸਾਹਿਬ ਤੋਂ ਬਦਲੂ ਉਮੀਦਵਾਰ ! | EP 111 | Punjabi Podcast
Переглядів 90 тис.Місяць тому
ਅਕਾਲੀ ਦਲ ਅੰਮ੍ਰਿਤਪਾਲ ਨਾਲ ?ਆਪ ਖਡੂਰ ਸਾਹਿਬ ਤੋਂ ਬਦਲੂ ਉਮੀਦਵਾਰ ! | EP 111 | Punjabi Podcast
ਕੁੰਵਰ ਵਿਜੇ ਪ੍ਰਤਾਪ ਦੇ ਨਿਸ਼ਾਨੇ ਤੇ CM! | ਖਡੂਰ ਸਾਹਿਬ ਸੀਟ ਤੇ Suspense! | EP 110 | Punjabi Podcast
Переглядів 34 тис.Місяць тому
ਕੁੰਵਰ ਵਿਜੇ ਪ੍ਰਤਾਪ ਦੇ ਨਿਸ਼ਾਨੇ ਤੇ CM! | ਖਡੂਰ ਸਾਹਿਬ ਸੀਟ ਤੇ Suspense! | EP 110 | Punjabi Podcast
ਚੰਨੀ ਦੀ ਵੀਡੀਓ ਦਾ ਰੌਲਾ ? | Hidden Alliance ਦੀ ਖੁੱਲੂ ਪੋਲ ! | EP 109 | Punjabi Podcast
Переглядів 27 тис.Місяць тому
ਚੰਨੀ ਦੀ ਵੀਡੀਓ ਦਾ ਰੌਲਾ ? | Hidden Alliance ਦੀ ਖੁੱਲੂ ਪੋਲ ! | EP 109 | Punjabi Podcast
ਕਾਂਗਰਸ ਤੇ ਅਕਾਲੀ ਬਦਲਣ ਗਏ ਉਮੀਦਵਾਰ? | ਢੀਂਡਸਾ ਪਰਿਵਾਰ ਦਾ ਪਰਦੇ ਪਿੱਛੇ ਸਮਝੌਤਾ ? | EP 108 | Punjabi Podcast
Переглядів 38 тис.2 місяці тому
ਕਾਂਗਰਸ ਤੇ ਅਕਾਲੀ ਬਦਲਣ ਗਏ ਉਮੀਦਵਾਰ? | ਢੀਂਡਸਾ ਪਰਿਵਾਰ ਦਾ ਪਰਦੇ ਪਿੱਛੇ ਸਮਝੌਤਾ ? | EP 108 | Punjabi Podcast
ਮੁਫ਼ਤਖੋਰੀ ਨੇ ਪੱਟਿਆ ਪੰਜਾਬ ! | Free ਦਾ ਮੁੱਦਾ ਵੋਟਾਂ ‘ਚ ਭਾਰੀ ! | EP 107 | Punjabi Podcast
Переглядів 19 тис.2 місяці тому
ਮੁਫ਼ਤਖੋਰੀ ਨੇ ਪੱਟਿਆ ਪੰਜਾਬ ! | Free ਦਾ ਮੁੱਦਾ ਵੋਟਾਂ ‘ਚ ਭਾਰੀ ! | EP 107 | Punjabi Podcast
ਵੱਡੇ ਲੀਡਰ ਨੇ ਛੱਡਿਆ ਮੈਦਾਨ ! | Match Fix ਜਾਂ Safe Game? | EP 106 | Punjabi Podcast
Переглядів 27 тис.2 місяці тому
ਵੱਡੇ ਲੀਡਰ ਨੇ ਛੱਡਿਆ ਮੈਦਾਨ ! | Match Fix ਜਾਂ Safe Game? | EP 106 | Punjabi Podcast
Special Podcast with Jatinder Singh | EP 49 | Punjabi Podcast
Переглядів 21 тис.2 місяці тому
Special Podcast with Jatinder Singh | EP 49 | Punjabi Podcast
ਮੰਤਰੀ ਭੱਜਿਆ ਖਿੱਲਰੇ ਭਾਂਡੇ | ਪੈਰ ਖਿੱਚੇ ਪਿਛਾਹ ਕੁਰਸੀਆਂ ਖਾਲੀ | EP 105 | Punjabi Podcast
Переглядів 27 тис.2 місяці тому
ਮੰਤਰੀ ਭੱਜਿਆ ਖਿੱਲਰੇ ਭਾਂਡੇ | ਪੈਰ ਖਿੱਚੇ ਪਿਛਾਹ ਕੁਰਸੀਆਂ ਖਾਲੀ | EP 105 | Punjabi Podcast

КОМЕНТАРІ

  • @ManpreetKaursekhon-gj4ps
    @ManpreetKaursekhon-gj4ps 46 хвилин тому

    Hnji canada ch vi punjabiyan da bahut bura haal

  • @virasat-e-Panjab13
    @virasat-e-Panjab13 Годину тому

    ਸਤਿ ਸ੍ਰੀ ਅਕਾਲ ਵੀਰ ਜੀ 🙏 ਜੇਕਰ ਲੋਕ ਪੰਜਾਬ ਦਾ ਭਲਾ ਚਾਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਸਾਰੀ ਪੰਜਾਬ ਪੁਲਿਸ ਦਾ , ਸਰਕਾਰੀ ਪਟਵਾਰੀਆਂ ਦਾ , ਸਰਕਾਰੀ ਡਾਕਟਰਾਂ ਦਾ , ਸਾਰੇ ਹੀ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਹੋਣਾ ਹੀ ਚਾਹੀਦਾ ਹੈ । ਇਸਦੇ ਨਾਲ ਨਾਲ ਸਾਰੇ MLA’s ਦਾ , ਸਾਰੇ MP’s ਦਾ ਸਾਰੇ ਮੰਤਰੀ ਦਾ ਡੋਪ ਟੈਸਟ ਹੌਣਾ ਹੀ ਚਾਹੀਦਾ ਹੈ including CM ਦਾ ! ਲਗਭਗ 70 % ਤੋਂ 80% ਮਸਲੇ ਆਪਣੇ ਆਪ ਹੀ ਹੋ ਜਾਣਗੇ । ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਫਿਰ ਹੀ ਮਿਲਣਾ ਹੈ । ਨਹੀਂ ਤਾਂ ਪੰਜਾਬ ਦਾ ਰੱਬ ਹੀ ਰਾਖਾ ਹੈ 🙏

  • @parmindermangat367
    @parmindermangat367 Годину тому

    his sister son is doing drug dealing in punjab

  • @ajaibsingh2330
    @ajaibsingh2330 2 години тому

    ਰਤਨਜੀ ਅਤੇ ਪਰਮੀਤ ਜੀ ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਜੇਕਰ ਸਰਕਾਰ ਘੱਗਰ ਦੇ ਵਿੱਚ ਹੜਾਂ ਦੇ ਟਾਈਮ ਬੋਰ ਕਰ ਦੇਵੇ ਨਾਲੇ ਤਾਂ ਪਾਣੀ ਰੀਸਾਈਕਲਿੰਗ ਹੋ ਜਾਏਗਾ ਨਾਲੇ ਹੜ ਤੋਂ ਵੀ ਬਚਾਅ ਹੋ ਸਕਦਾ ਹੈ ਜੀ

  • @AmarpalKaur-rj7mf
    @AmarpalKaur-rj7mf 2 години тому

    Good❤❤❤

  • @navjotsingh8616
    @navjotsingh8616 2 години тому

    May Jharkhand to ha 🙏🙏🙏🙏Jassa veer Aaj da Hari Singh Nalua wa Punjab di jind Jaan hi Waheguru ji tandrusti ate Lambi Umar Bakshan 🙏🙏🙏🙏🙏🙏

  • @ranveergamingyt1143
    @ranveergamingyt1143 2 години тому

    raja wring khid corrupt hai uh ki bolo ga duje corrupt baare

  • @ranveergamingyt1143
    @ranveergamingyt1143 2 години тому

    sacche bnde de jwab jhootha knar jhnda kde ni de sakda

  • @ranveergamingyt1143
    @ranveergamingyt1143 2 години тому

    jhnda aids cm hai bhnd hai gappi hai corrupt hai jhootha hai ghtia hai shrabi hai neech hai eh sab punjab de cm de gunn ne

  • @BaljitSingh-bj4vm
    @BaljitSingh-bj4vm 2 години тому

    ਸ਼੍ਰੋਮਣੀ ਕਮੇਟੀ ਅੰਮ੍ਰਿਤਪਾਲ ਨੂੰ ਫਸਾਏਗੀ ਇਹ ਦਿਖਾਵਾ ਕਰ ਰਹੀ ਹੈ

  • @BaljitSingh-bj4vm
    @BaljitSingh-bj4vm 2 години тому

    ਰਾਜਦੇਵ ਖਾਲਸਾ ਤੇ ਵਕੀਲ ਅਣਜਾਣ ਹਨ ਭਾਈ ਅਤਿੰਦਰਪਾਲ ਸਿੰਘ ਜੀ ਨੂੰ ਮਿਲ਼ਣ ਸਭ ਹਲ ਹੋ ਜਾਏਗਾ ਇਹ ਸੁਪਰੀਮ ਕੋਰਟ ਵਿਚ ਹੀ ਹਲ ਹੋਵੇਗਾ

  • @BaljitSingh-bj4vm
    @BaljitSingh-bj4vm 3 години тому

    ਅਗਲਾ ਸੀ ਐਮ ਅੰਮ੍ਰਿਤਪਾਲ ਹੀ ਹੋਵੇਗਾ। ਭੰਗਵੰਤ ਮਾਨ ਤੇ ਯੂਏ ਪੀ ਏ। ਐਨ ਐਸ ਏ ਭਰੀਸਟ ਹੇਰਾ ਫੇਰੀ ਸ਼ਰਾਬ ਘੁਟਾਲੇ ਵਿਚ ਅੰਦਰ ਜਾਵੇਗਾ ਟਿਲ ਆਖਰੀ ਦਮ ਤਕ

  • @JaswantSingh-yw9wh
    @JaswantSingh-yw9wh 3 години тому

    ਉਹ ਤਾਂ ਫਰੀਦਕੋਟ ਵਾਲਿਆ ਨੇ ਸੰਦਿਆਂ

    • @JaswantSingh-yw9wh
      @JaswantSingh-yw9wh 3 години тому

      ਬਾਬੇ ਵੀ ਪੈਸੇ ਖਤਰ ਹੀ ਵੰਡੇ ਵੰਡੇ ਚੌਲੇ ਪਾਈ ਫਿਰ

  • @davinderkaur5095
    @davinderkaur5095 3 години тому

    ਅਮ੍ਰਿੰਤਪਾਲ ਦੀ ਚੜਤ ਦੇਖਕੇ ਮਾਨ ਨੂੰ ਡਰ ਲਗਣ ਲਗਾ ਕਿ ਕਿਤੇ ਹੋਰ ਅਗੇ ਵਧਕੇ ਅਮ੍ਰਿੰਤਪਾਲ ਮੇਰੀ ਕੁਰਸੀ ਹੀ ਨਾ ਖੋਹ ਲਵੇ ਦੁਰ ਫਿਟੇਮੂੰਹ ਇਹੋ ਜਿਹੇਕਮੀਨੇ ਬੰਦੇ ਨੂੰ ਇਸਦੇ ਲਛਣ ਪੰਜਾਬੀਆਂ ਨੂੰ ਚੰਗੀ ਤਰਾਂ ਪਤਾ ਲਗ ਚੁਕੇ ਨੇ ਹੁਣ ਦੁਬਾਰਾ ਇਸਨੂੰ ਕੁਰਸੀ ਨਹੀ ਮਿਲਣੀ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਿਹਾ ਹੈ ਇਸ ਵਾਰ ਪੰਜਾਬੀ ਗਲਤ ਫੈਮੀ ਦਾ ਸ਼ਿਕਾਰ ਹੋ ਗਏ ਸਨ

  • @sohanjeetsingh7559
    @sohanjeetsingh7559 3 години тому

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ,ਖਾਲਿਸਤਾਨ ਇੱਕ ਦਿਨ ਜਰੂਰ ਬਣੇਗਾ

  • @gurpreetrandhawa2230
    @gurpreetrandhawa2230 5 годин тому

    ਮੁਰਗੀ, ਬੱਕਰੀ ਦਾ ਮੁਆਵਜ਼ਾ ਐਤਕੀਂ ਵੀ ਮਿਲੂ,

  • @gurpreetrandhawa2230
    @gurpreetrandhawa2230 5 годин тому

    ਪੰਜਾਬੀਓ, ਭਗਵੰਤ ਮਾਨ ਦਾ ਚਲੈਜ ਕਬੂਲ ਕਰੋ ਜ਼ਿਮਨੀ ਚੋਣਾਂ ਵਿੱਚ ਡੱਟ ਕੇ ਵਿਰੋਧ ਕਰੋਂ,ਆਮ ਆਦਮੀ ਪਾਰਟੀ ਹਰਾਓ, ਪੰਜਾਬ ਬਚਾਓ

  • @kanwarsingh9987
    @kanwarsingh9987 5 годин тому

    ਧੰਨਵਾਦ ਰਤਨ ਜੀ ਤੁਸੀਂ ਵੀ ਰਾਜਦੇਵ ਖ਼ਾਲਸਾ ਆਲੀ ਗੱਲ ਵਿਚਾਰੀ ਏਦਾ ਹੀ ਚੰਗੀ ਪੱਤਰਕਾਰੀ ਕਰੋ ਸਾਰਿਆ ਤੇ ਸਵਾਲ ਕਰੋ ਭਾਵੇ ਅੰਮ੍ਰਿਤਪਾਲ ਹੋਵੇ

  • @nirmalbrar7713
    @nirmalbrar7713 6 годин тому

    ਬਾਜਵਾ ਤੇ ਬੜਿੰਗ ਖਹਿਰੇ ਦੇਮੁੱਦੇ ਤੇ ਗੱਲ ਨਹੀ ਕਰਨਗੇ ਕਿਉਂ ਕੇ ਉਹ ਹੀਰੋ ਨਾ ਬਣ ਜਾਵੇ। ਲੋਕ ਖਹਿਰੇ ਦੇ ਨਾਲ ਹਨ।

  • @arshdeepshergill6896
    @arshdeepshergill6896 6 годин тому

    ਖੱਚ ਭੰਤਾ

  • @kanwalpreets1181
    @kanwalpreets1181 6 годин тому

    ਮਾਨ ਦਾ PA ਕਨੇਡਾ ਬਹੁਤ ਕੁਝ ਖਰੀਦ ਰਿਹਾ ਸਾਡੇ ਏਰੳਿਏ ਵਿੱਚ ਢੁੱਕੀ ਕੱਢ ਰਿਹਾ

  • @harpalkaursandhu4250
    @harpalkaursandhu4250 7 годин тому

    ਅਮਿ੍ਰਤਪਾਲ ਦੀ ਰਿਹਾਈ ਨਾਲ ਉਸਦੇ ਸਾਥੀ ਵੀ ਰਿਹਾਅ ਹੋਣ ਨਹੀਂ ਤੇ ਵਿਚਾਰੇ ਕਦੇ ਜੇਲ ਚੋ ਬਾਹਰ ਨਹੀਂ ਹੋਣਗੇ ਜਿੰਨੇ ਮਰਜ਼ੀ ਧਰਨੇ ਲੱਗੀ ਜਾਣ ….ਅੱਗੇ ਸਜ਼ਾਵਾਂ ਭੁਗਤ ਚੁੱਕੇ ਕਿੰਨੇ ਲੋਕ ਜੇਲ ਵਿੱਚ ਧਰਨੇ ਲਗਾਉਣ ਦਾ ਕਿੰਨੇ ਕੁ ਅਸਰ ਹੋਏ …ਇਕ ਸਾਲ ਧਰਨੇ ਲਗਾ ਬੈਠੇ ਕਿਸਾਨਾ ਦੇ ਮਸਲੇ ਹਾਲੇ ਵੀ ਖੜੇ ਧਰਨਾ ਚੁੱਕਾ ਦਿੱਤਾ ਪਰ ਕਿਸਾਨ ਹਾਲੇ ਵੀ ਧਰਨੇ ਲਗਾ ਕੇ ਬੈਠੇ …

  • @gurjitvirk3192
    @gurjitvirk3192 7 годин тому

    Fudu bnda bagwant maan pai sahib hona nu dhrna launa chaida

  • @gurjitvirk3192
    @gurjitvirk3192 7 годин тому

    Fudu sarkar sali

  • @SatnamSingh-bf6dv
    @SatnamSingh-bf6dv 8 годин тому

    Transfers are not punishments. These are ordered to improve efficiency in the departments. Every employee must be shifted. Inter district after three years stay.

  • @KirpalSingh-er7mh
    @KirpalSingh-er7mh 8 годин тому

    ਕੱਲ੍ਹ ਗੁਜਰਾਤ ਦੇ ਪੋਰਬੰਦਰ ਪੋਰਟ ਤੋ 3 ਹਜਾਰ ਕਰੋੜ ਦਾ ਨਸ਼ਾ ਫੜਿਆ ਗਿਆ

  • @LoveHayer-oj4rw
    @LoveHayer-oj4rw 9 годин тому

    🙏🏻🙏🏻

  • @JaswinderSingh-xw5hk
    @JaswinderSingh-xw5hk 9 годин тому

    Khaira ta larhda hehda

  • @JaswinderSingh-xw5hk
    @JaswinderSingh-xw5hk 9 годин тому

    Falto gala nahi kumtheek ho reha cm good man

  • @kirankaur4504
    @kirankaur4504 10 годин тому

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @charanpreetsingh3416
    @charanpreetsingh3416 10 годин тому

    Ugc net cancel kita

  • @HarpreetSingh-rc2cg
    @HarpreetSingh-rc2cg 10 годин тому

    Afsaara di badhli nal nasa band hona

  • @sandhu3507
    @sandhu3507 10 годин тому

    MP ਸ਼੍ਰੀ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਸਿੰਘ ਤੇ ਦੁਬਾਰਾ NSA ਲਗਾਉਣਾ ਭਗਵੰਤ ਮਾਨ ਸਰਕਾਰ ਦੀ ਬਹੁਤ ਵੱਡੀ ਬੇਵਕੂਫ਼ੀ ਹੈ “ ਸਰਕਾਰ ਨੂੰ ਖਡੂਰ ਸਾਹਿਬ ਦੇ ਵੱਡੇ ਲੋਕ ਫ਼ਤਵੇ ਦਾ ਸਨਮਾਨ ਕਰਨਾ ਚਾਹੀਦਾ ਸੀ “ ਜੇ ਭਗਵੰਤ ਮਾਨ ਸਰਕਾਰ ਨੇ ਸੱਤਾ ਦੇ ਨਸ਼ੇ ਵਿੱਚ NSA ਵਾਲਾ ਰਸਤਾ ਨਾ ਛੱਡਿਆ ਤਾ 2027 ਵਿੱਚ ਭਗਵੰਤ ਮਾਨ ਖੁਦ ਦੀ ਵੀ ਜ਼ਮਾਨਤ ਜ਼ਬਤ ਹੋ ਸਕਦੀ ਹੈ “ ਕਿਉਂਕਿ ਪੰਜਾਬ ਦੇ ਲੋਕ ਕਦੇ ਵੀ ਕਿਸੇ ਨਾਲ ਧੱਕਾ ਬਰਦਾਸ਼ਤ ਨਹੀ ਕਰਦੇ “ ਭਗਵੰਤ ਮਾਨ ਸਰਕਾਰ ਨੂੰ ਤਾਂ 2024 ਵਿੱਚ ਹੀ ਖਡੂਰ ਸਾਹਿਬ ਦੇ ਲੋਕਾ ਨੇ ਸ਼ੀਸ਼ਾ ਦੇਖਾ ਦਿੱਤਾ,

    • @ranveergamingyt1143
      @ranveergamingyt1143 2 години тому

      pta ni kede knzra ne es jhnde di ghtia te neech party nu 3 m.p jitaye una hathan nu kohad pve

  • @user-hu6zp5yz1s
    @user-hu6zp5yz1s 10 годин тому

    ਸੁੱਖਪਾਲ ਸਿੰਘ ਖਹਿਰਾ ਪੰਜਾਬ ਕਾਂਗਰਸ ਦਾ ਪ੍ਰਧਾਨ ਜਾਂ ਵਿਰੋਧੀ ਧਿਰ ਦਾ ਨੇਤਾ ਹੋਣਾਂ ਚਾਹੀਦਾ ਹੈ ਆਹ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਤਾਂ ਭਗਵੰਤ ਮਾਨ ਨਾਲ ਰਲੇ ਹੋਏ ਹਨ ਇਨਾਂ ਚੋਣਾਂ ਚ ਹੀ ਪਤਾ ਲੱਗ ਗਿਆ ਸੀ ਜਦ ਲੁਧਿਆਣੇ ਤੌ ਰਾਜੇ ਵੜਿੰਗ ਨੂੰ ਜਿਤਾਉਣ ਲਈ ਬਾਜਵੇ ਹੁਣੀ ਹੁਸ਼ਿਆਰਪੁਰ ਤੇ ਫਰੀਦਕੋਟ ਤੋ ਦੋ ਔਰਤਾ ਖੜੀਆਂ ਕਰ ਦਿੱਤੀਆਂ ਜਿਨਾਂ ਨੂੰ ਕੋਈ ਜਾਂਣਦਾ ਨਹੀ ਉੱਥੋ ਫਿਰ ਆਪ ਦੇ ਕੈਡੀਡੇਟ ਹੀ ਜਿਤਣਗੇ .

  • @user-mk8dt3ud1l
    @user-mk8dt3ud1l 12 годин тому

    ਅਗਲਾ ਮੁੱਖ ਮੰਤਰੀ ਅੰਮਿ੍ਤਪਾਲ ਸਿੰਘ ਦਾ ਬਣਨਾ ਤੈਅ ਹੈ

  • @user-mk8dt3ud1l
    @user-mk8dt3ud1l 12 годин тому

    ਮੀਤ ਹੇਅਰ ਦੇ ਸਹਿਰ ਬਰਨਾਲੈ ਬੁਰਾ ਹਾਲ ਅਾ ਸੀਵਰੇਜ ਦਾ ਗੱਲਾ ਦਾ ਕੜਾਹ ਖਾਲੋ

  • @sukhvirkaur789
    @sukhvirkaur789 12 годин тому

    ❤❤❤

  • @ekamrandhawa5123
    @ekamrandhawa5123 12 годин тому

    ਪੰਜਾਬ ਦੇ ਨੌਜਵਾਨਾਂ ਤੇ NSA😢

  • @user-vt6bl2mz7o
    @user-vt6bl2mz7o 12 годин тому

    ਜੈ ਬਾਬਾ ਬਾਲਕ ਨਾਥ ਦੀ ਮੰਗਾ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ

  • @bahadursingh504
    @bahadursingh504 13 годин тому

    ਏਧਰ ਲੁਧਿਆਣੇ ਤਾਂ ਮੀਂਹ ਬਿਲਕੁਲ ਨਹੀਂ ਪਿਆ। ਹੁਣ ਵੀ ਗਰਮੀ ਬਹੁਤ ਹੈ ਜੀ।

  • @explorenewthoughts
    @explorenewthoughts 13 годин тому

    Agla Mukh Mantri Bhai Amritpal Singh G

  • @harpreet20193
    @harpreet20193 13 годин тому

    ਅੱਜ ਤਾਂ ਹੰਸਾਂ ਦੀ ਜੋੜੀ ਬਹੁਤ ਸੋਹਣੀ ਲੱਗਦੀ ਹੈ 👌👌👌

  • @GurmailBadesha
    @GurmailBadesha 13 годин тому

    ਭਾਈ ਸਾਹਿਬ ਜੀ ਗੋਡੇ ਗੋਡੇ ਮੋਢੇ ਮੋਢੇ ਬੱਸਾਂ ਗੱਡੀਆਂ ਬੰਦ ਧਾਲੀਵਾਲ ਸਾਹਿਬ ਫਿਰ ਆਏ ਮਰੂਤੀ ਰਾਹੀਂ ਸਫ਼ਰ ਕਰਕੇ

  • @tajbirsingh7440
    @tajbirsingh7440 13 годин тому

    Ratan veer g plz apna no de do 🙏🏼♥️

  • @inderjeetsinghbajaj1058
    @inderjeetsinghbajaj1058 14 годин тому

    Sadi colony ch dsp de in laws ne dsp da brother in law khud chita pinda aa

  • @amritpalaujla1265
    @amritpalaujla1265 14 годин тому

    ਪਰਸੋਂ ਆਇਆ ਸੀ ਮਾਨ ਪਿੰਡ ਮਕੋਰੜ ਮੂਨਕ ਕੋਲ

  • @BalwinderSingh-kb8yd
    @BalwinderSingh-kb8yd 14 годин тому

    Khaira shaibh should president of congress party

  • @PUNJABREGIONKHALISTAN
    @PUNJABREGIONKHALISTAN 14 годин тому

    😢😢😢😢😢

  • @XEnFarmer1974
    @XEnFarmer1974 14 годин тому

    ਫਾਲਤੂ ਤੇ ਬੇ-ਫਾਲਤੂ ਚ ਕਿ ਫਰਕ ਐ?

  • @ManpreetSingh-ld4cr
    @ManpreetSingh-ld4cr 14 годин тому

    Parmit g bedowali to badal 4 kilometre ai par swal chukn pushan di hemat hai nahi